<img class="alignnone size-full wp-image-61604" src="http://wishavwarta.in/wp-content/uploads/2020/02/india-t.jpg" alt="" width="400" height="224" /> ਮਹਿਲਾ ਟੀ20 ਵਿਸ਼ਵ ਕੱਪ ਵਿਚ ਅੱਜ ਭਾਰਤ ਨੇ ਆਸਟ੍ਰੇਲੀਆ ਨੂੰ 17 ਦੌੜਾਂ ਨਾਲ ਹਰਾ ਦਿੱਤਾ। ਭਾਰਤ ਨੇ ਪਹਿਲਾਂ ਬੱਲੇਬਾਜੀ ਕਰਦਿਆਂ 20 ਓਵਰਾਂ ਵਿਚ 4 ਵਿਕਟਾਂ ਉਤੇ 132 ਦੌੜਾਂ ਬਣਾਈਆਂ ਸਨ ਪਰ ਆਸਟ੍ਰੇਲੀਆ ਦੀ ਟੀਮ 155 ਦੌੜਾਂ ਉਤੇ ਹੀ ਸਿਮਟ ਗਈ।