<img class="alignnone size-full wp-image-61454" src="http://wishavwarta.in/wp-content/uploads/2020/02/19fefie.jpg" alt="" width="400" height="217" /> ਤਰਨਤਾਰਨ, 19 ਫਰਵਰੀ - ਤਰਨਤਾਰਨ ਪੁਲਿਸ ਨੇ ਖੇਮਕਰਨ ਵਿਚ ਸਰਹੱਦੀ ਖੇਤਰ ਨੇੜੇ ਤੋਂ ਖੇਤ ਵਿਚ ਛੁਪਾ ਕੇ ਰੱਖੀ ਗਈ 4 ਕਿੱਲੋ 212 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪੁਲਿਸ ਨੇ ਇੱਕ ਪਿਸਟਲ, ਦੋ ਮੈਗਜੀਨ, 25 ਰੌਂਦ ਤੇ 52 ਗ੍ਰਾਮ ਅਫੀਮ ਬਰਾਮਦ ਕੀਤੀ ਹੈ।