<img class="alignnone size-full wp-image-61210" src="http://wishavwarta.in/wp-content/uploads/2020/02/4be44d74-8de5-4e2b-a5db-5db1bc90dd54.jpg" alt="" width="500" height="750" /> ਖੰਨਾ, 17 ਫਰਵਰੀ - ਸ਼੍ਰੀ ਹਰਪ੍ਰੀਤ ਸਿੰਘ ਪੀ.ਪੀ.ਐੱਸ ਨੇ ਅੱਜ ਐੱਸ.ਐੱਸ.ਪੀ ਖੰਨਾ ਵਜੋਂ ਚਾਰਜ ਸੰਭਾਲ ਲਿਆ। ਚਾਰਜ ਸੰਭਾਲਣ ਮੌਕੇ ਉਹਨਾਂ ਪਰੇਡ ਤੋਂ ਸਲਾਮੀ ਲਈ। ਇਸ ਮੌਕੇ ਸਮੂਹ ਪੁਲਿਸ ਅਫਸਰਾਂ ਵਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ।