<img class="alignnone size-full wp-image-22915" src="http://wishavwarta.in/wp-content/uploads/2018/04/cap-new-pic.jpg" alt="" width="400" height="285" /> ਚੰਡੀਗੜ, 17 ਫਰਵਰੀ – ਪੰਜਾਬ ਮੰਤਰੀ ਮੰਡਲ ਦੀ 18 ਫਰਵਰੀ ਦਿਨ ਮੰਗਲਵਾਰ ਨੂੰ ਦੁਪਹਿਰ 3 ਵਜੇ ਹੋਣ ਵਾਲੀ ਮੀਟਿੰਗ ਹੁਣ ਬਾਅਦ ਦੁਪਹਿਰ 4 ਵਜੇ ਕਮੇਟੀ ਕਮਰਾ, ਪੰਜਾਬ ਭਵਨ ਸੈਕਟਰ-3 ਚੰਡੀਗੜ੍ਹ ਵਿਖੇ ਹੋਵੇਗੀ। ਇਸ ਮੀਟਿੰਗ ਦਾ ਏਜੰਡਾ ਪਹਿਲਾਂ ਵਾਲਾ ਹੀ ਰਹੇਗਾ।