
ਟੈਲੀਵਿਜ਼ਨ ਐਕਟ੍ਰੈੱਸ ਮੇਘਨਾ ਮਲਿਕ ਨੇ ‘ਲਾਡੋ-ਵੀਰਪੁਰ ਕੀ ਮਰਦਾਨੀ’ ਦੇ ਦੂਜੇ ਸੀਜ਼ਨ ‘ਚ ‘ਅੰਮਾ ਜੀ’ ਦੇ ਰੂਪ ‘ਚ ਛੋਟੇ ਪਰਦੇ ‘ਤੇ ਵਾਪਸੀ ਕੀਤੀ ਹੈ
ਉਨ੍ਹਾਂ ਦਾ ਕਹਿਣਾ ਹੈ ਕਿ ਇਸ ਵਾਰ ਟੀਮ ਇਕ ਪ੍ਰਗਤੀਸ਼ੀਲ ਕਹਾਣੀ ਕਹਿਣ ਦੀ ਕੋਸ਼ਿਸ਼ ਕਰ ਰਹੀ ਹੈ।
ਮੇਘਨਾ ਦਾ ਕਹਿਣਾ ਪਹਿਲਾਂ ਅੰਮਾ ਜੀ ਔਰਤਾਂ ਦੇ ਖਿਲਾਫ ਸੀ, ਹੁਣ ਅਜਿਹਾ ਨਹੀਂ ਹੈ। ਉਹ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਦਾ ਦ੍ਰਿਸ਼ਟੀਕੋਣ ਸਾਂਝਾ ਕਰਦੀ ਹੈ।