ਸੰਗਰੂਰ 15 ਫਰਵਰੀ (ਵਿਸ਼ਵ ਵਾਰਤਾ) – ਛੁੱਟੀ ਹੋਣ ਮਗਰੋਂ ਸਕੂਲ ਵੈਨ ਬੱਚਿਆ ਨੂੰ ਘਰ ਛੱਡਣ ਜਾ ਰਹੀ ਸੀ ਜਿਸ ਦੌਰਾਨ ਸਿਮਰਨ ਪਬਲਿਕ ਸਕੂਲ ਦੀ ਵੈਨ ਨੂੰ ਅਚਾਨਕ ਅੱਗ ਲੱਗਗਈ ।ਜਿਸ ਦੌਰਾਨ ਸੜਕ ਤੇ ਜਾਂਦੇ ਲੋਕਾਂ ਨੇ ਮੌਕੇ ਤੇ ਬਚਾਉਣ ਦੀ ਕੋਸ਼ਿਸ਼ ਕੀਤੀ । ਜਾਣਕਾਰੀ ਮਿਲੀ ਅਨੁਸਾਰ 4 ਬੱਚੇ ਜਿੰਦਾ ਸੜੇ ,8 ਬੱਚਿਆ ਨੂੰ ਬਚਾਇਆ ਗਿਆ। ਬੱਚਿਆ ਦੀ ਉਮਰ 4-5 ਉਮਰ ਦੱਸੀ ਜਾ ਰਹੀ ਹੈ । ਪੁਲੀਸ ਮੌਕੇ ਤੇ ਪਹੁੰਚ ਕੇ ਤਫ਼ਤੀਸ਼ ਕਰ ਰਹੀ ਹੈ।