ਰੋਪੜ, 13 ਫਰਵਰੀ – ਫੌਜ ਦੇ ਹੈਲੀਕਾਪਟਰ ਵਿਚ ਆਈ ਤਕਨੀਕੀ ਖਰਾਬੀ ਕਾਰਨ ਅੱਜ ਇਸ ਨੂੰ ਰੋਪੜ ਦੇ ਪਿੰਡ ਬੰਨ੍ਹ ਮਾਜਰਾ ਵਿਖੇ ਐਮਰਜੈਂਸੀ ਲੈਂਡਿੰਗ ਕਰਾਉਣੀ ਪਈ। ਇਸ ਦੌਰਾਨ ਇਸ ਹੈਲੀਕਾਪਟਰ ਦੇ ਪਾਇਲਟ ਸੁਰੱਖਿਅਤ ਹਨ।