<img class="alignnone size-full wp-image-42443" src="http://wishavwarta.in/wp-content/uploads/2019/04/parminder-singh-dhindsa.jpg" alt="" width="400" height="400" /> ਚੰਡੀਗੜ, 3 ਜਨਵਰੀ – ਪਰਮਿੰਦਰ ਸਿੰਘ ਢੀਂਡਸਾ ਨੇ ਅਕਾਲੀ ਦਲ ਦੇ ਵਿਧਾਇਕ ਦਲ ਦੇ ਨੇਤਾ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ, ਜਿਸ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮਨਜੂਰ ਕਰ ਲਿਆ ਹੈ।