ਚੰਡੀਗੜ, 1 ਜਨਵਰੀ – ਪੰਜਾਬ ਸਰਕਾਰ ਨੇ ਅੱਜ ਇੱਕ ਹੁਕਮ ਜਾਰੀ ਕਰਕੇ 8 ਤਹਿਸੀਲਦਾਰਾਂ ਦੇ ਤਬਾਦਲੇ ਕੀਤੇ ਹਨ।
ਸ੍ਰੀ ਅਰਵਿੰਦ ਪ੍ਰਕਾਸ਼ ਵਰਮਾ ਨੂੰ ਗੁਰਦਾਸਪੁਰ ਤੋਂ ਪਠਾਨਕੋਟ, ਸੁਖਬੀਰ ਕੌਰ ਨੂੰ ਮੁਕਤਸਰ ਤੋਂ ਮਲੋਟ, ਜੈਤ ਕੁਮਾਰ ਨੂੰ ਜਲਾਲਾਬਾਦ ਤੋਂ ਸ੍ਰੀ ਮੁਕਤਸਰ ਸਾਹਿਬ, ਕਰਨ ਗੁਪਤਾ ਨੂੰ ਲੁਧਿਆਣਾ (ਵੈਸਟ) ਤੋਂ ਲੁਧਿਆਣਾ (ਸੈਂਟਰਲ), ਲਕਸੇ ਕੁਮਾਰ ਨੂੰ ਲੁਧਿਆਣਾ (ਸੈਂਟਰਲ) ਤੋਂ ਲੁਧਿਆਣਾ (ਵੈਸਟ), ਪਵਨ ਕੁਮਾਰ ਨੂੰ ਬੁਢਲਾਡਾ ਤੋਂ ਫਾਜਿਲਕਾ, ਕੁਲਦੀਪ ਸਿੰਘ ਨੂੰ ਕਲਾਨੌਰ ਤੋਂ ਰੂਪਨਗਰ ਤੇ ਸੁਰਿੰਦਰਪਾਲ ਨੂੰ ਰੂਪਨਗਰ ਤੋਂ ਪੀਡਬਲਿਊਡੀ ਜਲੰਧਰ ਤਬਦੀਲ ਕੀਤਾ ਗਿਆ ਹੈ.