ਨਵੇਂ ਸਾਲ ‘ਚ ਮਹਿੰਗਾਈ ਦਾ ਝਟਕਾ, ਬਿਨਾਂ ਸਬਸਿਡੀ ਵਾਲਾ ਸਿਲੰਡਰ ਹੋਇਆ ਮਹਿੰਗਾ

Advertisement

ਨਵੀਂ ਦਿੱਲੀ, 1 ਜਨਵਰੀ – ਨਵੇਂ ਸਾਲ ਉਤੇ ਮਹਿੰਗਾਈ ਦਾ ਜੋਰਦਾਰ ਝਟਕਾ ਲੱਗਾ ਹੈ। ਬਿਨਾਂ ਸਬਸਿਡੀ ਵਾਲਾ ਐਲਪੀਜੀ ਸਿਲੰਡਰ 19 ਰੁ. ਮਹਿੰਗਾ ਹੋ ਗਿਆ ਹੈ.