<h4><img class="alignnone size-full wp-image-9089" src="https://wishavwarta.in/wp-content/uploads/2017/11/breaking-news-logo-1.jpg" alt="" width="500" height="390" /></h4> <h4>ਫਾਜ਼ਿਲਕਾ ਵਿਚ ਅੱਜ ਵਾਪਰੇ ਇੱਕ ਵੱਡੇ ਹਾਦਸੇ ਵਿਚ 1 ਜਵਾਨ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਬੀ.ਐੱਸ.ਐੱਫ ਦੀ 181 ਬਟਾਲੀਅਨ ਦੇ 4 ਜਵਾਨ ਸਰਹੱਦ ਉਤੇ ਫਲੱਡ ਲਾਈਟਾਂ ਨੂੰ ਠੀਕ ਕਰ ਰਹੇ ਸਨ ਕਿ ਅਚਾਨਕ ਉਹਨਾਂ ਨੂੰ ਕਰੰਟ ਲੱਗਣ ਕਾਰਨ ਇੱਕ ਜਵਾਨ ਦੀ ਮੌਤ ਹੋ ਗਈ, ਜਦਕਿ 3 ਹੋਰ ਜਖਮੀ ਹੋ ਗਏ।</h4> <h4>ਜਖਮੀਆਂ ਨੂੰ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਹੈ।</h4>