ਜਲੰਧਰ, 27 ਦਸੰਬਰ – ਜਲੰਧਰ ਪੁਲਿਸ ਨੇ ਵੱਡੀ ਸਫਲਤਾ ਹਾਸਿਲ ਕਰਦਿਆਂ ਕਰੋੜਾਂ ਦੀ ਹੈਰੋਇਨ ਬਰਾਮਦ ਕੀਤੀ ਹੈ ਤੇ 5 ਤਸਕਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਪੁਲਿਸ ਨੂੰ ਇਹਨਾਂ ਤਸਕਰਾਂ ਕੋਲੋਂ 7.5 ਕਰੋੜ ਦੀ ਹੈਰੋਇਨ ਤੇ 4 ਕਿਲੋ ਅਫੀਮ ਵੀ ਬਰਾਮਦ ਹੋਈ ਹੈ.
Jalandhar Rural police achieved a major success when Insp.Shiv Kumar, CIA Staff arrested 1 Narcotic Smuggler and recovered 1Kg 500 Gm heroin, SHO PS Nakodar Sadar and SHO PS Bhogpur arrested 4 narcotic smugglers and recovered 4Kg 550 Gm Opium. pic.twitter.com/NvzX6uXgOS
— Jalandhar Rural Police (@Jal_R_Police) December 27, 2019