ਚੰਡੀਗੜ੍ਹ (ਵਿਸ਼ਵ ਵਾਰਤਾ ) ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿੱਚ ਚੈਕਿੰਗ ਦੇ ਦੌਰਾਨ ਭੰਗ ,ਜ਼ਰਦਾ ਅਤੇ ਹੋਰ ਬੈਨ ਪਦਾਰਥ ਚੀਜ਼ਾਂ ਬਰਾਮਦ ਕੀਤੀਆਂ ਗਈਆਂ ਜਿਸ ਤੋਂ ਬਾਅਦ ਅਸਿਸਟੈਂਟ ਸੁਪਰੀਟੈਂਡੈਂਟ ਸਮੇਤ ਤਿੰਨ ਪੁਲਿਸ ਮੁਲਾਜ਼ਮਸਸਪੈਂਡ ਕਰ ਦਿਤਾ। ਜਾਣਕਾਰੀ ਮੁਤਾਬਿਕ ਅਸਿਸਟੈਂਟ ਸੁਪਰੀਟੈਂਡੈਂਟ ਤੋਂ ਇਲਾਵਾ ਦੋ ਹਵਲਦਾਰ ਨੂੰ ਸਸਪੈਂਡ ਕੀਤਾ ਗਿਆ ਹੈ
ਅਸਿਸਟੈਂਟ ਸੁਪਰੀਟੈਂਡੈਂਟ ਜੈ ਕਿਸ਼ਨ ਹਵਲਦਾਰ ਰਾਜਲ ਅਤੇ ਹਵਲਦਾਰ ਰਾਕੇਸ਼ ਨੂੰ ਸਸਪੈਂਡ ਕੀਤਾ ਗਿਆ ਹੈ






















