<img class="alignnone size-full wp-image-2845" src="https://wishavwarta.in/wp-content/uploads/2017/09/delhi-metro.jpg" alt="" width="960" height="543" /> ਨਵੀਂ ਦਿੱਲੀ, 21 ਦਸੰਬਰ – ਨਾਗਰਿਕਤਾ ਸੋਧ ਕਾਨੂੰਨ ਖਿਲਾਫ ਦੇਸ਼ ਭਰ ਸਮੇਤ ਦਿੱਲੀ ਵਿਚ ਕਾਫੀ ਵਿਰੋਧ ਪ੍ਰਦਰਸ਼ਨ ਹੋਇਆ। ਇਸ ਦੌਰਾਨ ਦਿੱਲੀ ਵਿਚ ਕੁਝ ਦਿਨ ਮੈਟਰੋ ਸਟੇਸ਼ਨਾਂ ਨੂੰ ਬੰਦ ਰੱਖਣਾ ਪਿਆ। ਇਸ ਦੌਰਾਨ ਹਾਲਾਤਾਂ ਵਿਚ ਸੁਧਾਰ ਹੋਣ ਤੋ ਬਾਅਦ ਸਾਰੇ ਮੈਟਰੋ ਸਟੇਸ਼ਨ ਮੁੜ ਤੋਂ ਖੋਲ ਦਿੱਤੇ ਗਏ ਹਨ।