<img class="alignnone size-full wp-image-28777" src="http://wishavwarta.in/wp-content/uploads/2018/07/cricket-news-logo-1.jpg" alt="" width="372" height="250" /> ਨਵੀਂ ਦਿੱਲੀ, 21 ਦਸੰਬਰ – ਭਾਰਤ ਤੇ ਵੈਸਟ ਇੰਡੀਜ ਵਿਚਾਲੇ ਤੀਸਰਾ ਵਨਡੇ ਕੱਲ੍ਹ ਕਟਕ ਵਿਚ ਖੇਡਿਆ ਜਾਵੇਗਾ। 3 ਮੈਚਾਂ ਦੀ ਲੜੀ ਵਿਚ ਦੋਵੇਂ ਟੀਮਾਂ 1-1 ਦੀ ਬਰਾਬਰੀ ਤੇ ਹਨ ਅਤੇ ਜੋ ਵੀ ਟੀਮ ਇਸ ਮੈਚ ਨੂੰ ਜਿੱਤੇਗੀ ਉਹ ਸੀਰੀਜ ਆਪਣੇ ਨਾਮ ਕਰ ਲਵੇਗੀ.