<img class="alignnone size-full wp-image-35436" src="http://wishavwarta.in/wp-content/uploads/2018/11/simranjit-singh-maan.jpg" alt="" width="191" height="264" /> ਅੰਮ੍ਰਿਤਸਰ, 14 ਦਸੰਬਰ - ਸ਼੍ਰੋਮਣੀ ਅਕਾਲੀ ਦਲ ਦੇ 99ਵੇਂ ਸਥਾਪਨਾ ਦਿਵਸ ਦੇ ਮੌਕੇ ਅੱਜ ਸਿਮਰਨਜੀਤ ਸਿੰਘ ਮਾਨ ਨੂੰ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਪ੍ਰਧਾਨ ਚੁਣਿਆ ਗਿਆ ਹੈ। ਉਹਨਾਂ ਦੀ ਇਹ ਚੋਣ 5 ਸਾਲਾਂ ਲਈ ਹੋਈ ਹੈ.