<img class="alignnone size-full wp-image-28777" src="http://wishavwarta.in/wp-content/uploads/2018/07/cricket-news-logo-1.jpg" alt="" width="372" height="250" /> ਚੇਨੱਈ, 14 ਦਸੰਬਰ – ਭਾਰਤ ਤੇ ਵੈਸਟ ਇੰਡੀਜ ਵਿਚਾਲੇ ਟੀ-20 ਮੈਚਾਂ ਦੀ ਲੜੀ ਤੋਂ ਬਾਅਦ ਹੁਣ ਵਨਡੇ ਸੀਰੀਜ ਵਿਚ ਪੇਚ ਫਸਣ ਜਾ ਰਹੇ ਹਨ। ਕੱਲ੍ਹ ਨੂੰ ਦੋਨਾਂ ਟੀਮਾਂ ਵਿਚਾਲੇ ਚੇਨੱਈ ਵਿਖੇ ਪਹਿਲਾ ਵਨਡੇ ਖੇਡਿਆ ਜਾਵੇਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ 1.30 ਵਜੇ ਸ਼ੁਰੂ ਹੋਵੇਗਾ।