ਰਘੁਬੀਰ ਸਿੰਘ ਜੌੜਾ ਵਲੋਂ ਇੰਗਲੈਂਡ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ

Advertisement

ਲੰਡਨ, 12 ਦਸੰਬਰ (ਵਿਸ਼ਵ ਵਾਰਤਾ)- ਸੀਨੀਅਰ ਕਾਂਗਰਸੀ ਆਗੂ ਅਤੇ ਉੱਘੇ ਸਮਾਜ ਸੇਵਕ ਸ. ਰਘੁਬੀਰ ਸਿੰਘ ਜੌੜਾ ਨੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨਾਲ ਲੰਡਨ ਵਿਖੇ ਮੁਲਾਕਾਤ ਕੀਤੀ।