
ਸ੍ਰੀਨਗਰ, 21 ਅਕਤੂਬਰ – ਪਾਕਿਸਤਾਨ ਵੱਲੋਂ ਜੰਮੂ-ਕਸ਼ਮੀਰ ਦੇ ਉਰੀ ਅਤੇ ਬਾਰਾਮੂਲਾ ਵਿਚ ਕੀਤੀ ਗਈ ਗੋਲੀਬਾਰੀ ਵਿਚ ਇਕ ਭਾਰਤੀ ਮਹਿਲਾ ਜ਼ਖਮੀ ਹੋ ਗਈ| ਦੱਸਣਯੋਗ ਹੈ ਕਿ ਪਿਛਲੇ ਦੋ ਦਿਨਾਂ ਤੋਂ ਸਰਹੱਦ ਉਤੇ ਪਾਕਿਸਤਾਨ ਵੱਲੋਂ ਰੁਕ-ਰੁਕ ਕੇ ਗੋਲੀਬਾਰੀ ਕੀਤੀ ਜਾ ਰਹੀ ਹੈ| ਇਸ ਦੌਰਾਨ ਭਾਰਤੀ ਸੈਨਾ ਵੱਲੋਂ ਪਾਕਿਸਤਾਨੀ ਹਮਲਿਆਂ ਦਾ ਮੂੰਹਤੋੜ ਜਵਾਬ ਦਿੱਤਾ ਜਾ ਰਿਹਾ ਹੈ|
Haryana ਦੀ ਸੈਣੀ ਸਰਕਾਰ ਨੇ ਕੀਤੀ ਵੱਡੀ ਕਾਰਵਾਈ: ਨਾਇਬ ਤਹਿਸੀਲਦਾਰ ਸਸਪੈਂਡ
Haryana ਦੀ ਸੈਣੀ ਸਰਕਾਰ ਨੇ ਕੀਤੀ ਵੱਡੀ ਕਾਰਵਾਈ: ਨਾਇਬ ਤਹਿਸੀਲਦਾਰ ਸਸਪੈਂਡ ਚੰਡੀਗੜ੍ਹ, 5 ਜੂਨ (ਵਿਸ਼ਵ ਵਾਰਤਾ): ਹਰਿਆਣਾ ਸਰਕਾਰ ਨੇ ਡਿਊਟੀ...























