ਸੈਂਸੈਕਸ ਵਿਚ 334 ਅੰਕਾਂ ਦੀ ਵੱਡੀ ਗਿਰਾਵਟ

Advertisement

ਮੁੰਬਈ, 6 ਦਸੰਬਰ– ਸੈਂਸੈਕਸ ਵਿਚ ਅੱਜ 334.44 ਅੰਕਾਂ ਦੀ ਵੱਡੀ ਗਿਰਾਵਟ ਦਰਜ ਕੀਤੀ ਗਈ ਤੇ ਇਹ 40,445.15 ਅੰਕਾਂ ਉਤੇ ਬੰਦ ਹੋਇਆ।

ਇਸ ਤੋਂ ਇਲਾਵਾ ਨਿਫਟੀ 96.90 ਅੰਕਾਂ ਦੀ ਗਿਰਾਵਟ ਦੇ ਨਾਲ 11,921.50 ਅੰਕਾਂ ਉਤੇ ਬੰਦ ਹੋਇਆ।