ਦੱਖਣੀ ਸਿਆਚਿਨ ਗਲੇਸ਼ੀਅਰ ‘ਤੇ ਬਰਫ ਖਿਸਕਣ ਕਾਰਨ 2 ਜਵਾਨ ਸ਼ਹੀਦ

99
Advertisement

ਨਵੀਂ ਦਿੱਲੀ, 30 ਨਵੰਬਰ – ਦੱਖਣੀ ਸਿਆਚਿਨ ਗਲੇਸ਼ੀਅਰ ‘ਤੇ ਬਰਫ ਖਿਸਕਣ ਦੀ ਇੱਕ ਘਟਨਾ ਵਿਚ ਫੌਜ ਦੇ 2 ਜਵਾਨ ਸ਼ਹੀਦ ਹੋ ਗਏ। ਇਸ ਘਟਨਾ ਵਿਚ ਨਾਇਬ ਸੂਬੇਦਾਰ ਸੇਵਾਂਗ ਗਿਆਲਸ਼ਾਨ ਤੇ ਪਦਮਾ ਨੌਰਗਿਆਸ ਸ਼ਹੀਦ ਹੋ ਗਏ।