<img class="alignnone size-full wp-image-9094" src="http://wishavwarta.in/wp-content/uploads/2017/11/LATEST-NEWS-1.jpg" alt="" width="600" height="400" /> ਨਵੀਂ ਦਿੱਲੀ, 30 ਨਵੰਬਰ - ਦੱਖਣੀ ਸਿਆਚਿਨ ਗਲੇਸ਼ੀਅਰ ‘ਤੇ ਬਰਫ ਖਿਸਕਣ ਦੀ ਇੱਕ ਘਟਨਾ ਵਿਚ ਫੌਜ ਦੇ 2 ਜਵਾਨ ਸ਼ਹੀਦ ਹੋ ਗਏ। ਇਸ ਘਟਨਾ ਵਿਚ ਨਾਇਬ ਸੂਬੇਦਾਰ ਸੇਵਾਂਗ ਗਿਆਲਸ਼ਾਨ ਤੇ ਪਦਮਾ ਨੌਰਗਿਆਸ ਸ਼ਹੀਦ ਹੋ ਗਏ।