ਸਿਆਸਤਦਾਨਾਂ ਉਤੇ ਸਭ ਤੋਂ ਵੱਧ ਵਿਸ਼ਵਾਸ ਕਰਦੇ ਹਨ ਸਿੰਗਾਪੁਰ ਦੇ ਲੋਕ

Advertisement

ਸਿੰਗਾਪੁਰ, 30 ਨਵੰਬਰ – ਸਿੰਗਾਪੁਰ ਦੇ ਲੋਕ ਸਿਆਸਤਦਾਨਾਂ ਉਤੇ ਸਭ ਤੋਂ ਵੱਧ ਵਿਸ਼ਵਾਸ ਕਰਦੇ ਹਨ। ਇਹ ਖੁਲਾਸਾ ਕੀਤਾ ਹੈ ਡਬਲਿਊ.ਈ.ਐੱਫ ਦੀ ਰਿਪੋਰਟ ਨੇ।

2018 ਦੀ ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸਿੰਗਾਪੁਰ ਦੇ ਲੋਕ ਸਭ ਤੋਂ ਵੱਧ ਆਪਣੇ ਸਿਆਸਤਦਾਨਾਂ ਉਤੇ ਵਿਸ਼ਵਾਸ ਕਰਦੇ ਹਨ। ਇਸ ਸੂਚੀ ਵਿਚ ਦੂਸਰਾ ਸਥਾਨ ਯੂ.ਏ.ਈ ਦਾ ਹੈ, ਜਦਕਿ ਤੀਸਰੇ ਸਥਾਨ ਉਤੇ ਨਿਊਜੀਲੈਂਡ ਹੈ। ਇਸ ਸੂਚੀ ਵਿਚ 15ਵੇਂ ਸਥਾਨ ਉਤੇ ਕੈਨੇਡਾ ਹੈ।