ਸੈਂਸੈਕਸ ਵਿਚ 336 ਅੰਕਾਂ ਦੀ ਗਿਰਾਵਟ

Advertisement

ਮੁੰਬਈ, 29 ਨਵੰਬਰ – ਸੈਂਸੈਕਸ ਵਿਚ ਅੱਜ 336.36 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ, ਜਿਸ ਨਾਲ ਇਹ 40,793.81 ਅੰਕਾਂ ਉਤੇ ਬੰਦ ਹੋਇਆ।

ਇਸ ਤੋਂ ਇਲਾਵਾ ਨਿਫਟੀ 95.10 ਅੰਕਾਂ ਦੀ ਗਿਰਾਵਟ ਦੇ ਨਾਲ 12,056.05 ਉਤੇ ਬੰਦ ਹੋਇਆ।