<img class="alignnone size-full wp-image-54032" src="http://wishavwarta.in/wp-content/uploads/2019/11/mukesh-ambani.jpg" alt="" width="225" height="225" /> ਨਵੀਂ ਦਿੱਲੀ, 29 ਨਵੰਬਰ – ਮੁਕੇਸ਼ ਅੰਬਾਨੀ ਦੁਨੀਆ ਦੀ 9ਵੇਂ ਸਭ ਤੋਂ ਅਮੀਰ ਵਿਅਕਤੀ ਹਨ। ਉਹਨਾਂ ਦੀ ਕੰਪਨੀ ਰਿਲਾਇੰਸ ਨੇ ਵੱਡਾ ਮੁਨਾਫਾ ਕਮਾਇਆ ਹੈ, ਜਿਸ ਨਾਲ ਉਹਨਾਂ ਨੇ ਇਹ ਸਥਾਨ ਹਾਸਿਲ ਕੀਤਾ ਹੈ।