ਗਿਰਾਵਟ ਨਾਲ ਬੰਦ ਹੋਇਆ ਸ਼ੇਅਰ ਬਾਜ਼ਾਰ

108
Advertisement

ਮੁੰਬਈ, 26 ਨਵੰਬਰ – ਸ਼ੇਅਰ ਬਾਜਾਰ ਅੱਜ ਦਿਨ ਵਿਚ 41 ਹਜਾਰ ਦਾ ਅੰਕੜਾ ਪਾਰ ਕਰ ਗਿਆ ਸੀ, ਪਰ ਬਾਅਦ ਵਿਚ ਇਸ ਵਿਚ ਗਿਰਾਵਟ ਦਾ ਦੌਰ ਜਾਰੀ ਰਿਹਾ ਤੇ ਇਹ 67.93 ਅੰਕਾਂ ਨਾਲ ਖਿਸਕ ਕੇ 40,821.30 ਅੰਕਾਂ ਉਤੇ ਬੰਦ ਹੋਇਆ।

ਨਿਫਟੀ 36.05 ਅੰਕਾਂ ਦੀ ਗਿਰਾਵਟ ਨਾਲ 12,037.70 ਅੰਕਾਂ ਉਤੇ ਬੰਦ ਹੋਇਆ।