ਭਾਰੀ ਉਛਾਲ ਨਾਲ ਸ਼ੇਅਰ ਬਾਜਾਰ ਪਹੁੰਚਿਆ 41 ਹਜ਼ਾਰ ਦੇ ਨੇੜੇ

46
Advertisement

ਮੁੰਬਈ, 25 ਨਵੰਬਰ – ਸੈਂਸੈਕਸ ਵਿਚ ਅੱਜ 529.82 ਅੰਕਾਂ ਦਾ ਵਾਧਾ ਦਰਜ ਕੀਤਾ ਗਿਆ, ਜਿਸ ਨਾਲ ਇਹ 40,889.23 ਅੰਕਾਂ ਉਤੇ ਪਹੁੰਚ ਕੇ ਬੰਦ ਹੋਇਆ।

ਇਸ ਤੋਂ ਇਲਾਵਾ ਨਿਫਟੀ ਵਿਚ 159.35 ਅੰਕਾਂ ਦਾ ਵਾਧਾ ਦਰਜ ਕੀਤਾ ਗਿਆ ਤੇ ਇਹ 12,073.75 ਅੰਕਾਂ ਤੇ ਬੰਦ ਹੋਇਆ।