ਡਾ: ਨਰਿੰਦਰ ਭਾਰਗਵ, ਸੀਨੀਅਰ ਕਪਤਾਨ ਪੁਲਿਸ ਮਾਨਸਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ.ਾ ਮੁਕਤ ਕਰਨ ਲਈ ਨਸਿ.ਆ ਪ੍ਰਤੀ Zero Tolerance ਦੀ ਨੀਤੀ ਅਪਨਾਈ ਗਈ ਹੈ|
ਜਿਸ ਤਹਿਤ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ, ਚੰਡੀਗੜ ਅਤੇ ਮਾਨਯੋਗ ਐਡੀਸ.ਨਲ ਡਾਇਰ ੈਕਟਰ ਜਨਰਲ ਪੁਲਿਸ, ਐਸਟੀਐਫ. ਪੰਜਾਬ ਜੀ ਦੀਆਂ ਹਦਾਇਤਾਂ ਅਨੁਸਾਰ ਜਿਲਾ ਅੰਦਰ ਨਸਿ.ਆ ਦੀ ਮੁਕੰਮਲ ਰੋਕਥਾਮ ਸਬੰਧੀ ਡਰੱਗ ਸਮੱਗਲਰਾਂ ਅਤੇ ਡਰੱਗ ਪੈਡਲਰਾ ਖਿਲਾਫ ਵਿਸੇਸ . ਮੁਹਿੰਮ ਚਲਾਈ ਗਈ ਹੈ| ਪੈਰੋਲ ਅਤੇ ਜਮਾਨਤ ਤੇ ਆਏ ਵਿਆਕਤੀਆਂ ਵਿਰੁ ੱਧ ਕੜੀ ਨਿਗਰਾਨੀ ਰੱਖੀ ਜਾ ਰਹੀ ਹੈ| ਇਸ ਮੁਹਿੰਮ ਦੀ ਲੜੀ ਵਿੱਚ ਜਿਲਾ ਅੰਦਰ ਸਪ ੈਸ.ਲ ਨਾਕਾਬੰਦੀਆ ਅਤੇ ਗਸ.ਤਾ ਸੁਰੂ ਕਰਕੇ ਹੇਠ
ਲਿਖੇ ਅਨੁਸਾਰ ਬਰਾਮਦਗੀ ਕਰਵਾਈ ਗਈ ਹੈ:^
1. ਮੁਕੱਦਮਾ ਨੰ:196/2019 ਅ/ਧ 61/1/14 ਆਬਕਾਰੀ ਐਕਟ ਥਾਣਾ ਸਿਟੀ^1 ਮਾਨਸਾ|
ਬਰਾਮਦਗੀ: 240 ਬੋਤਲਾਂ ਸ.ਰਾਬ ਠੇਕਾ ਮਾਰਕਾ ਸਹਿਨਾਈ ਹਰਿਆਣਾ|
ਦੋਸੀ: ਹਰਬੰਸ ਸਿੰਘ (ਉਮਰ ਕਰੀਬ 45 ਸਾਲ) ਪ ੁੱਤਰ ਜਰਨੈਲ ਸਿੰਘ ਵਾਸੀ ਮਾਨਸਾ (ਗ੍ਰਿਫਤਾਰ)
ਪੁਲਿਸ ਪਾਰਟੀ ਵੱਲੋਂ ਦੌਰਾਨੇ ਗਸ.ਤ ਨੇੜ ੇ ਮੂਸਾ ਚੁੰਗੀ ਮਾਨਸਾ ਮੁਖਬਰੀ ਮਿਲਣ ਤੇ ਉਕਤ ਦੋਸ.ੀ ਦੇ
ਵਿਰੁੱਧ ਉਕਤ ਮੁਕੱਦਮਾ ਦਰਜ. ਰਜਿਸਟਰ ਕਰਾਇਆ ਗਿਆ| ਸਮੇਤ ਪੁਲਿਸ ਪਾਰਟੀ ਮੌਕਾ ਤੇ ਰੇਡ ਕਰਕੇ ਦੋਸ.ੀ
ਹਰਬੰਸ ਸਿੰਘ ਨੂੰ ਕਾਬੂ ਕੀਤਾ ਗਿਆ | ਜਿਸ ਪਾਸੋਂ 240 ਬੋਤਲਾ (20 ਪ ੇਟੀਆ) ਸ.ਰਾਬ ਠੇਕਾ ਮਾਰਕਾ ਸਹਿਨਾਈ
(ਹਰਿਆਣਾ) ਬਰਾਮਦ ਕੀਤੀ ਗਈ| ਇਸ ਦੋਸ.ੀ ਨਸਿ.ਆ ਦਾ ਧੰਦਾ ਕਰਦਾ ਹੈ, ਜਿਸ ਵਿਰੁੱਧ ਪਹਿਲਾਂ ਵੀ 36
ਬੋਤਲਾ ਸਰਾਬ ਬਰਾਮਦਗੀ ਦਾ ਮੁਕੱਦਮਾ ਨ ੰਬਰ 130/2019 ਅ/ਧ 61,78(2)/1/14 ਆਬਕਾਰੀ ਐਕਟ ਥਾਣਾ
ਝੁਨੀਰ ਦਰਜ. ਰਜਿਸਟਰ ਹੈ ਜੋ ਹਾਲੇ ਚੱਲ ਰਿਹਾ ਹ ੈ| ਜਿਸਨ ੇ ਮੁਢਲੀ ਪੁੱਛਗਿੱਛ ਤੇ ਦੱਸਿਆ ਕਿ ਉਸਨੇ ਇਹ ਸ.ਰਾਬ
ਹਰਿਆਣਾ ਪ੍ਰ.ਾਂਤ ਦੇ ਨਾਮਲੂਮ ਵਿਆਕਤੀ ਪਾਸੋਂ 600/^ਰੁਪਏ ਪ੍ਰਤੀ ਪ ੇਟੀ ਦੇ ਹਿਸਾਬ ਨਾਲ ਮੁੱਲ ਖਰੀਦੀ ਸੀ ਅਤ ੇ
ਅੱਗੇ ਕਰੀਬ 1,200/^ਰੁਪਏ ਪ੍ਰਤੀ ਪੇਟੀ ਦੇ ਹਿਸਾਬ ਨਾਲ ਵੇਚਣੀ ਸੀ| ਜਿਸ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ
ਜਾਵੇਗੀ ਕਿ T ੁਸਨੇ ਕਿਥੋ, ਕਿਸ ਪਾਸੋਂ ਖਰੀਦ ਕੀਤੀ ਸੀ ਅਤੇ ਅੱਗੇ ਕਿੱਥੇ ਵੇਚਣੀ ਸੀ|
2. ਮੁਕੱਦਮਾ ਨੰ:113/2019 ਅ/ਧ 61,78(2)/1/14 ਆਬਕਾਰੀ ਐਕਟ ਥਾਣਾ ਜੌੜਕੀਆਂ|
ਬਰਾਮਦਗੀ: 48 ਬੋਤਲਾਂ ਸ.ਰਾਬ ਠੇਕਾ ਹਰਿਆਣਾ ਸਮੇਤ ਸਕੂਟਰੀ ਟੀਵੀਐਸ.ਨੰ:ਪੀਬੀ.31ਐਸ^0194.
ਦੋਸੀ: ਗ ੁਰਤੇਜ ਸਿੰਘ (ਉਮਰ ਕਰੀਬ 28 ਸਾਲ) ਪੁੱਤਰ ਛੋਟਾ ਸਿੰਘ ਵਾਸੀ ਮਾਨਸਾ (ਗ੍ਰਿਫਤਾਰ)
ਅਖੀਰ ਵਿੱਚ ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਦੱਸਿਆ ਗਿਆ ਕਿ ਜਿਲਾ ਅੰਦਰ ਨਸਿ.ਆ ਦੀ ਮੁਕੰਮਲ
ਰੋਕਥਾਮ ਕਰਕੇ ਜਿਲਾ ਨ ੂੰ 100% ਡਰੱਗ ਫਰੀ ਕੀਤਾ ਜਾਵੇਗਾ| ਨਸਿ.ਆਂ ਅਤੇ ਮਾੜੇ ਅਨਸਰਾ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ
ਵੀ ਇਸੇ ਤਰਾ ਹੀ ਜਾਰੀ ਰੱਖਿਆ ਜਾ ਰਿਹਾ ਹੈ|