ਜਦੋਂ ਬਾਂਦਰ ਨੇ ਕੀਤੀ ਆਨਲਾਈਨ ਸ਼ਾਪਿੰਗ !

230
Advertisement

ਚੀਨ ਦੇ ਜਿਆਂਗਸੂ ਸੂਬੇ ਵਿੱਚ ਯੇਗਚੇਂਗ ਚਿੜੀਆ ਘਰ ਵਿੱਚ ਇੱਕ ਬਾਂਦਰ ਦੀ ਕਰਤੂਤ ਦੇਖ ਕੇ ਤੁਸੀਂ ਹੈਰਾਨ ਹੋ ਜਾਓਗੇ ਇੱਥੇ ਦੇ ਹੀ ਚਿੜੀਆ ਘਰ ਦੀ ਸਫਾਈ ਮੁਲਾਜ਼ਮ ਮਹਿਲਾ ਦਾ ਫੋਨ ਇੱਕ ਬਾਂਦਰ ਦੇ ਹੱਥ ਲੱਗ ਗਿਆ ਜਿਸ ਤੋਂ ਬਾਅਦ ਬਾਂਦਰ ਨੇ ਉਸ ਮਹਿਲਾ ਦੇ ਫੋਨ ਤੋਂ ਆਨਲਾਈਨ ਖਰੀਦਦਾਰੀ ਕਰ ਦਿੱਤੀ ਡੇਲੀ ਮੇਲ ਦੀ ਖਬਰ ਅਨੁਸਾਰ ਮਹਿਲਾ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਉਹ ਬਾਂਦਰ ਲਈ ਭੋਜਨ ਲੈਣ ਗਈ ਸੀ ਤੇ ਆਪਣਾ ਫੋਨ ਉੱਥੇ ਹੀ ਭੁੱਲ ਕੇ ਬਾਂਦਰ ਨੇ ਉਸ ਮੋਬਾਈਲ ਦੇ ਕੁਝ ਬਟਨ ਦੱਬੇ ਜਿੰਨੀ ਦੇਰ ਉਹ ਭੋਜਨ ਨੂੰ ਲੈ ਕੇ ਵਾਪਸ ਆਈ ਉੱਨੀ ਦੇਰ ਤੱਕ ਉਸ ਦੇ ਮੋਬਾਇਲ ਤੇ ਸ਼ਾਪਿੰਗ ਕਰਨ ਦੇ ਨੋਟੀਫ਼ਿਕੇਸ਼ਨ ਆ ਗਏ ਪਹਿਲਾਂ ਤਾਂ ਇਸ ਮਹਿਲਾ ਨੂੰ ਲੱਗਿਆ ਕਿ ਕਿਸੇ ਨੇ ਉਸ ਦਾ ਫੋਨ ਹੈਕ ਕਰ ਲਿਆ ਹੈ ਪਰ ਬਾਅਦ ਵਿੱਚ ਸੀਸੀਟੀਵੀ ਕੈਮਰੇ ਵਿੱਚ ਪਤਾ ਲੱਗਿਆ ਕਿ ਬਾਂਦਰ ਦੇ ਹੱਥ ਜਦੋਂ ਉਸ ਦਾ ਮੋਬਾਇਲ ਸੀ ਸ਼ਾਪਿੰਗ ਉਸ ਵੇਲੇ ਹੋਈ ਸੀ.. ਜਾਣੀ ਕਿ ਆਰਡਰ ਉਸ ਸਮੇਂ ਹੋਇਆ ਸੀ