ਇੰਦੌਰ ਟੈਸਟ ਵਿਚ ਮਯੰਕ ਅਗਰਵਾਲ ਨੇ ਜੜਿਆ ਦੋਹਰਾ ਸੈਂਕੜਾ

57
Advertisement

ਇੰਦੌਰ, 15 ਨਵੰਬਰ- ਇੰਦੌਰ ਟੈਸਟ ਵਿਚ ਭਾਰਤ ਦੇ ਸਲਾਮੀ ਬੱਲੇਬਾਜ ਮਯੰਕ ਅੱਗਰਵਾਲ ਨੇ ਸ਼ਾਨਦਾਰ ਬੱਲੇਬਾਜੀ ਕਰਦਿਆਂ ਦੋਹਰਾ ਸੈਂਕੜਾ ਜੜਿਆ। ਇਸ ਦੌਰਾਨ ਭਾਰਤ ਨੇ 4 ਵਿਕਟਾਂ ਦੇ ਨੁਕਸਾਨ ਉਤੇ 365 ਦੌੜਾਂ ਬਣਾ ਲਈਆਂ ਸਨ।