ਉਛਾਲ ਨਾਲ 40,356 ਅੰਕਾਂ ‘ਤੇ ਪਹੁੰਚਿਆ ਸੈਂਸੈਕਸ

Advertisement

 

ਮੁੰਬਈ, 15 ਨਵੰਬਰ- ਸ਼ੇਅਰ ਬਾਜਾਰ ਵਿਚ ਅੱਜ 70.21 ਅਂਕਾਂ ਦਾ ਵਾਧਾ ਦਰਜ ਕੀਤਾ ਗਿਆ, ਜਿਸ ਨਾਲ ਇਹ 40,356.69 ਅੰਕਾਂ ਉਤੇ ਬੰਦ ਹੋਇਆ।