ਇੰਦੌਰ ਟੈਸਟ : ਭਾਰਤ ਦਾ ਸਕੋਰ 300 ਤੋਂ ਪਾਰ

24
Advertisement

ਇੰਦੌਰ, 15 ਨਵੰਬਰ- ਬੰਗਲਾਦੇਸ਼ ਖਿਲਾਫ ਭਾਰਤ ਨੇ ਦੂਸਰੇ ਦਿਨ ਚਾਹ ਦੇ ਸਮੇਂ ਤੱਕ 3 ਵਿਕਟਾਂ ਦੇ ਨੁਕਸਾਨ ਉਤੇ 303 ਦੌੜਾਂ ਬਣਾ ਲਈਆਂ ਹਨ।

ਭਾਰਤ ਨੇ ਬੰਗਲਾਦੇਸ਼ ਦੀਆਂ 150 ਦੌੜਾਂ ਦੇ ਜਵਾਬ ਵਿਚ ਹੁਣ 153 ਦੌੜਾਂ ਦੀ ਲੀਡ ਹਾਸਿਲ ਕਰ ਲਈ ਹੈ। ਇਸ ਤੋਂ ਪਹਿਲਾਂ ਅੱਜ ਵਿਰਾਟ ਕੋਹਲੀ ਬਿਨਾਂ ਖਾਤਾ ਖੋਲਿਆਂ ਹੀ ਆਊਟ ਹੋ ਗਿਆ। ਜਦਕਿ ਪੁਜਾਰਾ ਨੇ 54 ਦੌੜਾਂ ਦਾ ਯੋਗਦਾਨ ਦਿੱਤਾ।

ਖਬਰ ਲਿਖੇ ਜਾਣ ਤੱਕ ਮਯੰਕ ਅਗਰਵਾਲ 156 ਤੇ ਰਹਾਨੇ 82 ਦੌੜਾਂ ਬਣਾ ਕੇ ਨਾਬਾਦ ਸਨ।