ਝੋਨੇ ਦੀ ਖ਼ਰੀਦ ਦਾ ਅੰਕੜਾ ਪਿਛਲੇ ਸਾਲ ਤੋਂ ਪਾਰ

157
Advertisement


6 ਜ਼ਿਲਿ•ਆਂ ਵਿੱਚ 100 ਫੀਸਦੀ ਚੁਕਾਈ ਮੁਕੰਮਲ
23485.35 ਕਰੋੜ ਰੁਪਏ ਦੀ ਕੀਤੀ ਅਦਾਇਗੀ
ਘੱਟੋ-ਘੱਟ ਸਮਰਥਨ ਮੁੱਲ ਦਾ 1055840 ਕਿਸਾਨਾਂ ਨੂੰ ਮਿਲਿਆ ਲਾਭ
ਚੰਡੀਗੜ, 14 ਨਵੰਬਰ : ਸਾਉਣੀ ਮੰਡੀਕਰਨ ਸੀਜ਼ਨ 2019-20 ਦੌਰਾਨ ਸਰਕਾਰੀ ਏਜੰਸੀਆਂ ਵੱਲੋਂ 13 ਨਵੰਬਰ ਤੱਕ 15231052 ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਨਾਲ ਇਹ ਅੰਕੜਾ ਪਿਛਲੇ ਵਰ•ੇ ਇਸੇ ਤਰੀਕ ਤੱਕ ਸਰਕਾਰੀ ਏਜੰਸੀਆਂ ਵੱਲੋਂ ਕੀਤੀ 14944231 ਮੀਟ੍ਰਿਕ ਟਨ ਖਰੀਦ ਨੂੰ ਪਾਰ ਕਰ ਗਿਆ ਹੈ। ਇਹ ਜਾਣਕਾਰੀ ਪੰਜਾਬ ਸਰਕਾਰ ਦੇ ਇੱਕ ਸਰਕਾਰੀ ਬੁਲਾਰੇ ਨੇ ਦਿੱਤੀ।