ਹਰਿਆਣਾ ਤੋਂ ਹਜ ਜਾਣ ਵਾਲੇ ਸ਼ਰਧਾਂਲੂਆਂ ਲਈ ਬਿਨੈ ਦੀ ਮਿਤੀ 5 ਦਸੰਬਰ ਤਕ ਵੱਧੀ

70
Advertisement

ਹਰਿਆਣਾ ਤੋਂ ਹਜ ਜਾਣ ਵਾਲੇ ਸ਼ਰਧਾਂਲੂਆਂ ਲਈ ਬਿਨੈ ਦੀ ਮਿਤੀ ਦਸੰਬਰ ਤਕ ਵੱਧੀ
ਚੰਡੀਗੜ, 11 ਨਵੰਬਰ – ਹਰਿਆਣਾ ਤੋਂ ਹਜ ਜਾਣ ਵਾਲੇ ਸ਼ਰਧਾਂਲੂਆਂ ਲਈ ਬਿਨੈ ਦੀ ਮਿਤੀ ਨੂੰ 10 ਨਵੰਬਰ ਤੋਂ ਵੱਧਾ ਕੇ ਦਸੰਬਰ, 2019 ਕੀਤੀ ਗਈ ਹੈ|
ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਹਰਿਆਣਾ ਰਾਜ ਹਜ ਕਮੇਟੀ ਦੇ ਚੇਅਰਮੈਨ ਚੌਧਰੀ ਔਰੰਗਜੇਬ ਨੇ ਦਸਿਆ ਕਿ ਹਰਿਆਣਾ ਰਾਜ ਤੋਂ ਹਜ ਜਾਣ ਵਾਲੇ ਸ਼ਰਧੂਆਲਾਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਹਜ ਸਾਲ 2020 ਲਈ ਹਜ ਬਿਨੈ ਪੱਤਰ ਪ੍ਰਾਪਤ ਕਰਨ ਦੀ ਆਖਰੀ ਮਿਤੀ 10 ਅਕਤੂਬਰ, 2019 ਤੈਅ ਕੀਤੀ ਗਈ ਸੀਲੇਕਿਨ ਹੁਣ ਇਹ ਮਿਤੀ ਹਜ ਕਮੇਟੀ ਇੰਡਿਆ,ਮੁਬੰਈ ਵੱਲੋਂ ਦਸੰਬਰ, 2019 ਤਕ ਵਧਾ ਦਿੱਤੀ ਹੈਇਛੁੱਕ ਵਿਅਕਤੀ ਹੁਣ ਦਸੰਬਰ, 2020 ਤਕ ਆਨਲਾਇਨ ਬਿਨੈ ਕਰ ਸਕਦੇ ਹਨਉਨਾਂ ਦਸਿਆ ਕਿ ਬਿਨੈ ਕਰਨ ਲਈ ਮਸ਼ੀਨ ਰਿਡੇਬਲ ਪਾਸਪੋਰਟ ਦਾ ਹੋਣਾ ਲਾਜਿਮੀ ਹੈ ਅਤੇ ਪਾਸਪੋਰਟ 20ਜਨਵਰੀ, 2021 ਤਕ ਵੈਧ ਹੋਣਾ ਲਾਜਿਮੀ ਹੈ|
ਉਨਾਂ ਦਸਿਆ ਕਿ ਹਜ ਲਈ ਬਿਨੈ ਕਰਨ ਵਾਲੇ ਵਿਅਕਤੀਆਂ ਨੂੰ ਇਹ ਵੀ ਅਪੀਲ ਕੀਤੀ ਗਈ ਹੈ ਕਿ ਆਪਣੇ ਹਜ ਬਿਨੈ ਪੱਤਰਾਂ ਨੂੰ ਆਨਲਾਈਨ ਕਰਕੇ ਨਿਰਧਾਰਿਤ ਦਸਤਾਵੇਜਾਂ ਨੂੰ ਹਜ ਮੈਨੇਜਮੈਂਟ ਸਾਫਟਵੇਅਰ ਵਿਚ ਅਪਲੋਡ ਕਰਨਉਸ ਤੋਂ ਬਾਅਦ ਬਿਨੈ ਦੀ ਕਾਪੀ ਆਪਣੇ ਕੋਲ ਸੰਭਾਲ ਕਰ ਰੱਖਣਉਨਾਂ ਦਸਿਆ ਕਿ ਹਜ 2020 ਲਈ ਡਰਾਅ ਵਿਚ ਸਫਲ ਉਮੀਦਵਾਰਾਂ ਤੋਂ ਬਿਨੈ ਪੱਤਰ ਦੀ ਕਾਪੀ ਤੇ ਪਾਸਪੋਰਟ ਮੰਗੇ ਜਾਣਗੇ|