
ਨਵੀਂ ਦਿੱਲੀ, 17 ਅਕਤੂਬਰ – ਦੇਸ਼ ਭਰ ਵਿਚ ਅੱਜ ਧਨਤੇਰਸ ਮੌਕੇ ਬਾਜ਼ਾਰਾਂ ਵਿਚ ਖੂਬ ਰੌਣਕ ਹੈ| ਇਸ ਮੌਕੇ ਲੋਕਾਂ ਵੱਲੋਂ ਜਮ ਕੇ ਖਰੀਦਕਾਰੀ ਕੀਤੀ ਗਈ| ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਇਲਾਵਾ ਦਿੱਲੀ, ਮੁੰਬਈ, ਕਲਕੱਤਾ ਵਰਗੇ ਮਹਾਂਨਗਰਾਂ ਵਿਚ ਧਨਤੇਰਸ ਮੌਕੇ ਲੋਕਾਂ ਵੱਲੋਂ ਬਰਤਨ ਅਤੇ ਸੋਨਾ-ਚਾਂਦੀ ਦੀ ਗਹਿਣਿਆਂ ਦੀ ਵੱਡੇ ਪੱਧਰ ਤੇ ਖਰੀਦਦਾਰੀ ਕੀਤੀ ਗਈ|
ਦੱਸਣਯੋਗ ਹੈ ਕਿ ਦੀਵਾਲੀ ਤੋਂ ਪਹਿਲਾਂ ਧਨਤੇਰਸ ਦੇ ਪਵਿੱਤਰ ਤਿਉਹਾਰ ਵੱਡੇ ਪੱਧਰ ਤੇ ਖਰੀਦਦਾਰੀ ਕੀਤੀ ਜਾਂਦੀ ਹੈ| ਮੰਨਿਆ ਜਾਂਦਾ ਹੈ ਕਿ ਧਨਤੇਰਸ ਮੌਕੇ ਖਰੀਦੀ ਗਈ ਕਿਸੇ ਵੀ ਚੀਜ ਵਿਚ 13 ਗੁਣਾ ਵਾਧਾ ਹੁੰਦਾ ਹੈ|
ਪੰਜਾਬ ਵੱਲੋਂ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਨਾਲ ਹਾਕੀ ਦੇ ਆਲਮੀ ਨਕਸ਼ੇ ’ਤੇ ਸੁਨਹਿਰੀ ਹਸਤਾਖ਼ਰ
ਪੰਜਾਬ ਵੱਲੋਂ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਨਾਲ ਹਾਕੀ ਦੇ ਆਲਮੀ ਨਕਸ਼ੇ ’ਤੇ ਸੁਨਹਿਰੀ ਹਸਤਾਖ਼ਰ ਪੰਜਾਬ ਨੂੰ ਵਿਸ਼ਵ ਹਾਕੀ ਦੇ...






















