ਪੰਜਾਬ ਸਰਕਾਰ ਵਲੋਂ 34 ਨਾਇਬ ਤਹਿਸੀਲਦਾਰਾਂ ਨੂੰ ਤਹਿਸੀਲਦਾਰਾਂ ਵਜੋਂ ਤਰੱਕੀ

Advertisement

ਚੰਡੀਗੜ੍ਹ, 25 ਅਕਤੂਬਰ – ਪੰਜਾਬ ਸਰਕਾਰ ਨੇ ਅੱਜ 34 ਨਾਇਬ ਤਹਿਸੀਲਦਾਰਾਂ ਨੂੰ ਤਰੱਕੀ ਦੇ ਕੇ ਤਹਿਸੀਲਦਾਰ ਬਣਾਇਆ ਹੈ।