<img class="alignnone size-full wp-image-537" src="http://wishavwarta.in/wp-content/uploads/2017/08/govt-punjab.jpg" alt="" width="650" height="600" /> ਚੰਡੀਗੜ੍ਹ, 25 ਅਕਤੂਬਰ – ਪੰਜਾਬ ਸਰਕਾਰ ਨੇ ਅੱਜ 34 ਨਾਇਬ ਤਹਿਸੀਲਦਾਰਾਂ ਨੂੰ ਤਰੱਕੀ ਦੇ ਕੇ ਤਹਿਸੀਲਦਾਰ ਬਣਾਇਆ ਹੈ।