ਮੁਕੇਰੀਆਂ ਚ ਬੀਜੇਪੀ ਉਮੀਦਵਾਰ ਜੰਗੀ ਲਾਲ ਮਹਾਜਨ ਅੱਗੇ । ਫਗਵਾੜਾ ਅਤੇ ਜਲਾਲਾਬਾਦ ਸੀਟ ਤੋਂ ਕਾਂਗਰਸੀ ਉਮੀਦਵਾਰ ਅੱਗੇ। ਦਾਖਾ ਸੀਟ ਤੇ ਅਕਾਲੀ ਦਲ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਅੱਗੇ। ਪਹਿਲੇ ਰਾਊਂਡ ਦੀ ਗਿਣਤੀ ਹੋਈ ਮੁਕੰਮਲ ।
ED ਨੇ ‘ਆਪ’ ਵਿਧਾਇਕ ਤੋਂ ਲਗਾਤਾਰ 13 ਘੰਟੇ ਕੀਤੀ ਪੁੱਛਗਿੱਛ
ED ਨੇ 'ਆਪ' ਵਿਧਾਇਕ ਤੋਂ ਲਗਾਤਾਰ 13 ਘੰਟੇ ਕੀਤੀ ਪੁੱਛਗਿੱਛ ਚੰਡੀਗੜ੍ਹ, 19ਅਪ੍ਰੈਲ(ਵਿਸ਼ਵ ਵਾਰਤਾ) ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਅਮਾਨਤੁੱਲਾ...