ਮੁਕੇਰੀਆਂ ਚ ਬੀਜੇਪੀ ਉਮੀਦਵਾਰ ਜੰਗੀ ਲਾਲ ਮਹਾਜਨ ਅੱਗੇ । ਫਗਵਾੜਾ ਅਤੇ ਜਲਾਲਾਬਾਦ ਸੀਟ ਤੋਂ ਕਾਂਗਰਸੀ ਉਮੀਦਵਾਰ ਅੱਗੇ। ਦਾਖਾ ਸੀਟ ਤੇ ਅਕਾਲੀ ਦਲ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਅੱਗੇ। ਪਹਿਲੇ ਰਾਊਂਡ ਦੀ ਗਿਣਤੀ ਹੋਈ ਮੁਕੰਮਲ ।
ਲੋਕ ਸਭਾ ਚੋਣਾਂ 2024-ਪੰਜਾਬ ਦੇ 13 ਲੋਕ ਸਭਾ ਹਲਕਿਆਂ ‘ਚ ਕੁੱਲ 2.14 ਕਰੋੜ ਵੋਟਰ: ਸਿਬਿਨ ਸੀ
ਸੂਬੇ ‘ਚ ਕੁੱਲ 24,451 ਪੋਲਿੰਗ ਸਟੇਸ਼ਨ - 5.28 ਲੱਖ ਵੋਟਰ ਪਹਿਲੀ ਵਾਰ ਪਾਉਣਗੇ ਵੋਟ - 1.89 ਲੱਖ ਵੋਟਰਾਂ ਦੀ ਉਮਰ...