ਰਾਂਚੀ ਟੈਸਟ : ਤੀਸਰੇ ਦਿਨ ਦੀ ਖੇਡ ਖਤਮ, ਭਾਰਤ ਜਿੱਤ ਤੋਂ 2 ਵਿਕਟਾਂ ਦੂਰ

140
Advertisement

ਰਾਂਚੀ, 21 ਅਕਤੂਬਰ – ਭਾਰਤ ਨੇ ਰਾਂਚੀ ਟੈਸਟ ਵਿਚ ਆਪਣੀ ਪਕੜ ਮਜਬੂਤ ਬਣਾ ਲਈ ਹੈ। ਭਾਰਤ ਨੂੰ ਜਿੱਤ ਲਈ ਹੁਣ ਕੇਵਲ 2 ਵਿਕਟਾਂ ਦੀ ਹੀ ਲੋੜ ਹੈ।

ਦੱਸਣਯੋਗ ਹੈ ਕਿ ਅੱਜ ਤੀਸਰੇ ਦਿਨ ਦੀ ਖੇਡ ਖਤਮ ਹੋਣ ਤੱਕ ਦੱਖਣੀ ਅਫਰੀਕਾ ਨੇ 8 ਵਿਕਟਾਂ ਦੇ ਨੁਕਸਾਨ ਉਤੇ 132 ਦੌੜਾਂ ਬਣਾ ਲਈਆਂ ਸਨ।