<img class="alignnone size-full wp-image-28777" src="https://wishavwarta.in/wp-content/uploads/2018/07/cricket-news-logo-1.jpg" alt="" width="372" height="250" /> ਰਾਂਚੀ, 21 ਅਕਤੂਬਰ – ਭਾਰਤ ਨੇ ਰਾਂਚੀ ਟੈਸਟ ਵਿਚ ਆਪਣੀ ਪਕੜ ਮਜਬੂਤ ਬਣਾ ਲਈ ਹੈ। ਭਾਰਤ ਨੂੰ ਜਿੱਤ ਲਈ ਹੁਣ ਕੇਵਲ 2 ਵਿਕਟਾਂ ਦੀ ਹੀ ਲੋੜ ਹੈ। ਦੱਸਣਯੋਗ ਹੈ ਕਿ ਅੱਜ ਤੀਸਰੇ ਦਿਨ ਦੀ ਖੇਡ ਖਤਮ ਹੋਣ ਤੱਕ ਦੱਖਣੀ ਅਫਰੀਕਾ ਨੇ 8 ਵਿਕਟਾਂ ਦੇ ਨੁਕਸਾਨ ਉਤੇ 132 ਦੌੜਾਂ ਬਣਾ ਲਈਆਂ ਸਨ।