ਖਰਾਬ ਰੌਸ਼ਨੀ ਕਾਰਨ ਰੁਕਿਆ ਰਾਂਚੀ ਟੈਸਟ, ਭਾਰਤ ਦਾ ਸਕੋਰ 224/3

100
Advertisement

ਰਾਂਚੀ, 19 ਅਕਤੂਬਰ – ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਤੀਸਰਾ ਮੈਚ ਅੱਜ ਖਰਾਬ ਰੌਸ਼ਨੀ ਕਾਰਨ ਰੋਕਣਾ ਪੈ ਗਿਆ। ਇਸ ਦੌਰਾਨ ਭਾਰਤ ਨੇ 3 ਵਿਕਟਾਂ ਦੇ ਨੁਕਸਾਨ ਉਤੇ 224 ਦੌੜਾਂ ਬਣਾ ਲਈਆਂ ਸਨ।

ਰੋਹਿਤ ਸ਼ਰਮਾ 117 ਅਤੇ ਰਹਾਨੇ 83 ਦੌੜਾਂ ਬਣਾ ਕੇ ਨਾਬਾਦ ਸਨ। ਜਦਕਿ ਇਸ ਤੋਂ ਪਹਿਲਾਂ ਅਗਰਵਾਲ 10, ਪੁਜਾਰਾ 0 ਤੇ ਕੋਹਲੀ 12 ਦੌੜਾਂ ਬਣਾ ਕੇ ਆਊਟ ਹੋਏ।