ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਦੱਖਣੀ ਅਫਰੀਕਾ ਖਿਲਾਫ ਵਨਡੇ ਸੀਰੀਜ 3-0 ਨਾਲ ਜਿੱਤੀ

100
Advertisement

ਨਵੀਂ ਦਿੱਲੀ, 14 ਅਕਤੂਬਰ – ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਅੱਜ ਤੀਸਰੀ ਵਨਡੇ ਮੈਚ ਵਿਚ ਦੱਖਣੀ ਅਫਰੀਕਾ ਨੂੰ 6 ਦੌੜਾਂ ਨਾਲ ਹਰਾ ਕੇ ਸੀਰੀਜ 3-0 ਨਾਲ ਆਪਣੇ ਨਾਮ ਕਰ ਲਈ।

ਭਾਰਤ ਨੇ ਪਹਿਲਾਂ ਬੱਲੇਬਾਜੀ ਕਰਦਿਆਂ 146 ਦੌੜਾਂ ਬਣਾਈਆਂ,ਜਦਕਿ ਵਿਰੋਧੀ ਟੀਮ 140 ਦੌੜਾਂ ਉਤੇ ਹੀ ਢੇਰ ਹੋ ਗਈ।