ਪੁਣੇ ਟੈਸਟ : ਚਾਹ ਦੇ ਸਮੇਂ ਤੱਕ ਦੱਖਣੀ ਅਫਰੀਕਾ 197/8

91
Advertisement

ਪੁਣੇ, 12 ਅਕਤੂਬਰ – ਪੁਣੇ ਟੈਸਟ ਮੈਚ ਦੇ ਚਾਹ ਦੇ ਸਮੇਂ ਤੱਕ ਦੱਖਣੀ ਅਫਰੀਕਾ ਨੇ 8 ਵਿਕਟਾਂ ਗਵਾ ਕੇ 197 ਦੌੜਾਂ ਬਣਾ ਲਈਆਂ ਸਨ। ਫਿਲੈਂਡਰ 23 ਤੇ ਮਹਾਰਾਜ 21 ਦੌੜਾਂ ਬਣਾ ਕੇ ਨਾਬਾਦ ਹਨ।

ਇਸ ਤੋਂ ਪਹਿਲਾਂ ਉਮੇਸ਼ ਯਾਦਵ ਨੇ 3, ਸ਼ਮੀ ਤੇ ਅਸ਼ਵਿਨ ਨੇ 2-2 ਵਿਕਟਾਂ ਲਈਆਂ।