ਪੁਣੇ ਟੈਸਟ ਮੈਚ ਵਿਚ ਮਯੰਕ ਅੱਗਰਵਾਲ ਨੇ ਜੜਿਆ ਸ਼ਾਨਦਾਰ ਸੈਂਕੜਾ

Advertisement

 

ਪੁਣੇ, 10 ਅਕਤੂਬਰ – ਪੁਣੇ ਟੈਸਟ ਮੈਚ ਵਿਚ ਭਾਰਤ ਦੇ ਸਲਾਮੀ ਬੱਲੇਬਾਜ ਮਯੰਕ ਅੱਗਰਵਾਲ ਨੇ ਸ਼ਾਨਦਾਰ ਸੈਂਕੜਾ ਜੜਿਆ। ਆਉਟ ਹੋਣ ਤੋਂ ਪਹਿਲਾਂ ਅਗਰਵਾਲ ਨੇ 108 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਪਹਿਲਾਂ ਪਿਛਲੇ ਮੈਚ ਵਿਚ ਵੀ ਅਗਰਵਾਲ ਨੇ ਦੋਹਰਾ ਸੈਂਕੜਾ ਜੜਿਆ ਸੀ।