ਰਿਜ਼ਰਵ ਬੈਂਕ ਨੇ ਰੇਪੋ ਰੇਟ ਘਟਾ ਕੇ 5.15 ਫੀਸਦੀ ਕੀਤੀ

221
Advertisement

ਨਵੀਂ ਦਿੱਲੀ, 4 ਅਕਤੂਬਰ – ਰਿਜ਼ਰਵ ਬੈਂਕ ਨੇ ਰੇਪੋ ਰੇਟ ਘਟਾ ਕੇ 5.15 ਫੀਸਦੀ ਕੀਤੀ। ਰੇਪੋ ਰੇਟ 0.25 ਫੀਸਦੀ ਘਟ ਕੇ 5.40 ਤੋਂ 5.15 ਹੋ ਗਿਆ ਹੈ।