<img class="alignnone size-full wp-image-1128" src="http://wishavwarta.in/wp-content/uploads/2017/08/rbi.jpg" alt="" width="672" height="429" /> ਨਵੀਂ ਦਿੱਲੀ, 4 ਅਕਤੂਬਰ - ਰਿਜ਼ਰਵ ਬੈਂਕ ਨੇ ਰੇਪੋ ਰੇਟ ਘਟਾ ਕੇ 5.15 ਫੀਸਦੀ ਕੀਤੀ। ਰੇਪੋ ਰੇਟ 0.25 ਫੀਸਦੀ ਘਟ ਕੇ 5.40 ਤੋਂ 5.15 ਹੋ ਗਿਆ ਹੈ।