ਵਿਸ਼ਾਖਾਪਟਨਮ, 3 ਅਕਤੂਬਰ – ਵਿਸ਼ਾਖਾਪਟਨਮ ਟੈਸਟ ਮੈਚ ਵਿਚ ਭਾਰਤ ਦੇ ਸਲਾਮੀ ਬੱਲੇਬਾਜ ਮਯੰਕ ਅਗਰਵਾਲ ਨੇ ਅੱਜ ਦੋਹਰਾ ਸੈਂਕੜਾ ਜੜਿਆ। ਅਗਰਵਾਲ ਨੇ 371 ਗੇਂਦਾਂ ਵਿਚ 215 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਇਲਾਵਾ ਰੋਹਿਤ ਸ਼ਰਮਾ ਨੇ ਸ਼ਾਨਦਾਰ 175 ਦੌੜਾਂ ਬਣਾਈਆਂ।
Mayank Agarwal, you beauty.#TeamIndia opener brings up his maiden 💯💯 in Test cricket. #INDvSA pic.twitter.com/TdrcHzN9fj
— BCCI (@BCCI) October 3, 2019
ਖਬਰ ਲਿਖੇ ਜਾਣ ਤੱਕ ਭਾਰਤ ਨੇ 5 ਵਿਕਟਾਂ ਉਤੇ 439 ਦੌੜਾਂ ਬਣਾ ਲਈਆਂ ਸਨ। ਕੋਹਲੀ 20, ਪੁਜਾਰਾ 6 ਤੇ ਰਹਾਨੇ 15 ਦੌੜਾਂ ਬਣਾ ਕੇ ਆਊਟ ਹੋਏ।