ਚੰਡੀਗੜ੍ਹ, 28 ਸਤੰਬਰ – ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਨੂੰ ਅੱਜ ਉਹਨਾਂ ਦੇ 112ਵੇਂ ਜਨਮ ਦਿਵਸ ਮੌਕੇ ਰਾਸ਼ਟਰ ਵਲੋਂ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ਇਸ ਮੌਕੇ ਦੇਸ਼ ਭਰ ਵਿਚ ਵੱਖ-ਵੱਖ ਸਮਾਗਮਾਂ ਦਾ ਆਯੋਜਨ ਕੀਤਾ ਗਿਆ ਤੇ ਭਗਤ ਸਿੰਘ ਨੂੰ ਯਾਦ ਕੀਤਾ ਗਿਆ।
ਭਗਤ ਸਿੰਘ ਦੇ ਜਨਮ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਵੱਖ-ਵੱਖ ਆਗੂਆਂ ਨੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ।
Shaheed #BhagatSingh’s name is synonymous with valour and sacrifice. His courageous actions continue to motivate millions. He remains among the most popular icons in the minds of the youth. I bow to this great son of Mother India on his Jayanti.
— Narendra Modi (@narendramodi) September 28, 2019
As we celebrate the birth anniversary of Shaheed #BhagatSingh, I salute the heroism of this brave son of India who did not think twice before sacrificing his life for the nation. I urge our the youth to learn from his readings & work towards building the India of his dreams. pic.twitter.com/J8ncunn4rP
— Capt.Amarinder Singh (@capt_amarinder) September 28, 2019