ਪਹਿਲਵਾਨ ਦੀਪਕ ਪੂਨੀਆ ਨੇ ਵੱਡੀ ਜਿੱਤ ਨਾਲ ਟੋਕੀਓ ਓਲੰਪਿਕ ‘ਚ ਕੀਤਾ ਪ੍ਰਵੇਸ਼

49
Advertisement

ਨਵੀਂ ਦਿੱਲੀ, 21 ਸਤੰਬਰ – ਭਾਰਤੀ ਪਹਿਲਵਾਨ ਦੀਪਕ ਪੂਨੀਆ ਨੇ ਅੱਜ ਵੱਡੀ ਜਿੱਤ ਦਰਜ ਕਰਦਿਆਂ ਕੋਲੰਬੀਆ ਦੇ ਪਹਿਲਵਾਨ ਨੂੰ 7-6 ਨਾਲ ਹਰਾ ਕੇ ਅਗਲੇ ਸਾਲ ਜਾਪਾਨ ਦੇ ਟੋਕੀਓ ਵਿਚ ਹੋਣ ਵਾਲੀਆਂ ਓਲੰਪਿਕ ਖੇਡਾਂ ਵਿਚ ਪ੍ਰਵੇਸ਼ ਕਰ ਲਿਆ ਹੈ।